ਕਾਮਯਾਬੀ ਤਾਂ ਇਸ ਵਿਚ ਹੈ

ਪਿਆਰ ਦੇ ਇੱਕ ਰਿਸ਼ਤੇ ਕਾਰਨ ਬਾਕੀ ਰਿਸ਼ਤਿਆਂ ਨੂੰ ..
ਸ਼ਰਮਿੰਦਾ ਕਰਨ ਵਿੱਚ ਮੁੱਹਬਤ ਦੀ ਜਿੱਤ
ਨਹੀ ਹੁੰਦੀ ...
ਕਾਮਯਾਬੀ ਤਾਂ ਇਸ ਵਿਚ ਹੈ ਰਿਸ਼ਤੇ ਵੀ ਸੰਭਾਲੇ ਜਾਣ ਤੇ ਮੁੱਹਬਤ ਵੀ...
 
Top