ਨਾ ਬੀਬਾ ਨਾ ਪ੍ਯਾਰ ਨਾ ਪਾਵੀਂ

parmpreet

Member
ਨਾ ਬੀਬਾ ਨਾ ਪ੍ਯਾਰ ਨਾ ਪਾਵੀਂ :x ,ਮੈਂ ਮੁੜ ਨੀ ਜੱਗ ਤੇ ਔਣਾ
ਰਂਗ ਦੁਨਿਯਾ ਦੇ ਮੈਂ ਵੇਖ ਲੇਇ,ਭੁੱਲ rabb ਨੂ ਮਾੜੇ ਲੇਖ ਲੇਇ.
ਹੁਣ mein ਝੂਠ ਦਾ zama ਲੌਹਣਾ.
ਨਾ ਬੀਬਾ ਨਾ ਪ੍ਯਾਰ ਨਾ ਪਾਵੀਂ,ਮੈਂ ਮੁੜ ਨੀ ਜੱਗ ਤੇ ਔਣਾ
ਸੱਤ ਜਨਮ ਮਿਲਣ ਦੇ ਵਾਇਦੇ ਮੈਥੋਂ ਕਰ ਨੀ ਹੋਣੇ
ਰੰਗ ਵਿਚ ਰੰਗ ਕੇ ਖੁਦ ਨੂ ਖੁਦਾ ਦੇ,ਆਪਣੇ ਗੇੜ ਮੁਕੌਣੇ
ਮਰ ਕੇ ਜ਼ਮਨਾ ਜੱਮ ਕੇ ਮਰਨਾ ਹੁਣ ਮੈਨੂ ਨੀ ਭੌਣਾ.
ਨਾ ਬੀਬਾ ਨਾ ਪ੍ਯਾਰ ਨਾ ਪਾਵੀਂ,ਮੈਂ ਮੁੜ ਨੀ ਜੱਗ ਤੇ ਔਣਾ
ਧਰ੍ਮ ਮੇਰਾ ਹੁਣ ਰਿਹਾ ਨਾ ਕੋਈ ਮੈਂ ਆਪਣਾ ਮੂਲ ਪਿਹਿਚਾਣ ਲੇਯਾ,
shadd ਦਿੱਤੇ ਸਬ ਧਰਮ ਦੇ ਝੇੜੇ ਬ੍ਸ ਇਕ ਰਬ ਦਾ ਨਾਮ ਲੇਯਾ. ਨਈ ਲੜਨਾ ਹੁਣ ਝੂਠੇ ਜਗ ਲਈ ,ਦਿਲ ਰabb ਦੇ ਨਾ ਲਿਖੌਣਾ
ਨਾ ਬੀਬਾ ਨਾ ਪ੍ਯਾਰ ਨਾ ਪਾਵੀਂ,ਮੈਂ ਮੁੜ ਨੀ ਜੱਗ ਤੇ ਔਣਾ
 
Top