ਹੁਣ ਫਤਹਿਪੁਰ ਦੇ ਆਦਮਪੁਰ 'ਚ 2500 ਟਨ ਸੋਨਾ ਹੋਣ ਦਾ ਦਾਅ&#26

Gill Saab

Yaar Malang
ਫਤਹਿਪੁਰ — ਉੱਤਰ ਪ੍ਰਦੇਸ਼ ਵਿਚ ਉਨਾਵ ਜ਼ਿਲੇ ਦੇ ਡੋਡੀਆਖੇੜਾ ਵਿਚ ਇਕ ਕਿਲੇ ਦੀ ਖੋਦਾਈ ਨੂੰ ਲੈ ਕੇ ਚਰਚਾ ਵਿਚ ਆਏ ਸ਼ੋਭਨ ਸਰਕਾਰ ਨੇ ਹੁਣ ਫਤਹਿਪੁਰ ਜ਼ਿਲੇ ਦੇ ਆਦਮਪੁਰ ਪਿੰਡ ਵਿਚ ਗੰਗਾ ਦੇ ਕੰਢੇ ਭੂ-ਗਰਭ ਵਿਚ ਲੁਕੇ 2500 ਟਨ ਸੋਨਾ ਹੋਣ ਦਾ ਦਾਅਵਾ ਕਰਦੇ ਹੋਏ ਸਰਵੇ ਕਰਵਾਉਣ ਦੀ ਮੰਗ ਸਰਕਾਰ ਕੋਲ ਕੀਤੀ। ਆਪਣੀ ਮੰਗ ਨੂੰ ਲੈ ਕੇ ਉਹ ਇਲਾਹਾਬਾਦ ਹਾਈਕੋਰਟ ਦੀ ਸ਼ਰਨ ਵਿਚ ਵੀ ਗਏ ਹਨ। 3 ਮਹੀਨਿਆਂ ਤੋਂ ਆਦਮਪੁਰ ਪਿੰਡ ਵਿਚ ਪੁਲਸ ਅਤੇ ਪੀ. ਐੱਸ. ਸੀ. ਦਾ ਪਹਿਰਾ ਹੈ। ਸੰਤ ਨੇ ਪ੍ਰਸ਼ਾਸਨ ਕੋਲ ਸਿਰਫ ਦੋ ਘੰਟੇ ਵਿਚ ਪੂਰਾ ਖਜ਼ਾਨਾ ਕੱਢਣ ਦਾ ਦਾਅਵਾ ਕੀਤਾ ਹੈ।
 
Top