250 ਕਿਲੋਮੀਟਰ ਪ੍ਰਤੀ ਘੰਟਾ ਦੌੜ ਸਕਦੀ ਹੈ

ਕੈਟਵਿਜਕ (ਨੀਦਰਲੈਂਡਜ਼) : ਇਕ ਪਰਖ ਦੌਰਾਨ ਵਾਲਕੇਨਬਰਗ ਹਵਾਈ ਅੱਡੇ ਦੀ ਪੱਟੀ ‘ਤੇ ਦੌੜਦੀ ਸਾਬਕਾ ਡਚ ਪੁਲਾੜ ਯਾਤਰੀ ਵੁਬੋ ਓਕੇਲਸ ਤੇ ਉਸਦੇ ਦਲ ਵਲੋਂ ਵਿਕਸਿਤ ਇਲੈਕਟ੍ਰਿਕ ਸੁਪਰਬਸ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ 23 ਸਵਾਰਾਂ ਦੇ ਨਾਲ 250 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜ ਸਕਦੀ ਹੈ।
 
Top