ਸ਼੍ਰੀਲੰਕਾ ਵਿਰੁੱਧ ਘਰੇਲੂ ਲੜੀ 'ਚ ਕਪਤਾਨ ਬਣੀ ਰਹੇ&#25

[JUGRAJ SINGH]

Prime VIP
Staff member
ਨਵੀਂ ਦਿੱਲੀ - ਅਨੁਭਵੀ ਮਹਿਲਾ ਬੱਲੇਬਾਜ਼ ਮਿਤਾਲੀ ਰਾਜ ਨੂੰ 19 ਜਨਵਰੀ ਤੋਂ 13 ਫਰਵਰੀ ਵਿਚਾਲੇ ਵਿਸ਼ਾਖਾਪਟਨਮ ਵਿਚ ਸ਼੍ਰੀਲੰਕਾ ਵਿਰੁੱਧ ਹੋਣ ਵਾਲੀ ਆਗਾਮੀ ਦੋ-ਪੱਖੀ ਲੜੀ ਲਈ ਭਾਰਤੀ ਟੀਮ ਦੀ ਕਪਤਾਨ ਬਰਕਰਾਰ ਰੱਖਿਆ ਹੈ। ਲੜੀ ਵਿਚ ਤਿੰਨ ਇਕ ਦਿਨਾ ਕੌਮਾਂਤਰੀ ਮੈਚਾਂ ਦੇ ਇਲਾਵਾ ਤਿੰਨ ਟੀ-20 ਕੌਮਾਂਤਰੀ ਮੈਚ ਹੋਣਗੇ।
 
Top