ਪਿਆਰ ਕਰਨ ਦਾ ਫਾਇਦਾ ਤਾ ਹੈ,,,,,, ਜੇ ਪਿਆਰ ਦੋਵਾਂ ਦਿਲਾ&#25

ਪਿਆਰ ਕਰਨ ਦਾ ਫਾਇਦਾ ਤਾ ਹੈ,,,,,, ਜੇ ਪਿਆਰ ਦੋਵਾਂ ਦਿਲਾਂ ਵਿੱਚ ਹੋਵੇ____________
ਦੋਸਤ ਭਾਵੇ ਕਿੰਨੀ ਵੀ ਦੂਰ ਹੋਵੇ,,,,,, ਗੱਲਾਂ ਦੋ ਤੇ ਮਤਲਬ ਇੱਕ ਹੋਵੇ____________
ਹਜ਼ਾਰਾਂ ਵੱਜਣ ਤੀਰ ਸੀਨੇ ਵਿੱਚ,,,,,, ਜਖਮ ਦੋ ਤੇ ਦਰਦ ਇੱਕ ਹੋਵੇ_____________
ਲੱਖ ਜੁਦਾ ਕਰਨ ਲੋਕ ਭਾਵੇ,,,,,,, ਲਾਸ਼ਾਂ ਦੋ ਤੇ ਕਬਰ ਇੱਕ ਹੋਵੇ____________ ♥ ......


 
Re: ਪਿਆਰ ਕਰਨ ਦਾ ਫਾਇਦਾ ਤਾ ਹੈ,,,,,, ਜੇ ਪਿਆਰ ਦੋਵਾਂ ਦਿਲਾ

:wah :wah :wah
 

#Jatt On Hunt

47
Staff member
Re: ਪਿਆਰ ਕਰਨ ਦਾ ਫਾਇਦਾ ਤਾ ਹੈ,,,,,, ਜੇ ਪਿਆਰ ਦੋਵਾਂ ਦਿਲਾ

nice 1.....
 

*Sippu*

*FrOzEn TeARs*
Re: ਪਿਆਰ ਕਰਨ ਦਾ ਫਾਇਦਾ ਤਾ ਹੈ,,,,,, ਜੇ ਪਿਆਰ ਦੋਵਾਂ ਦਿਲਾ

Hun kite ehda na keh dai bukh dova nu lagi hove te roti ik hove :kill
 
Top