ਇਸ਼ਕ ਸਿੱਖੀ ਨੂੰ ਜੋ ਹੈ ਕਰਦਾ ਜਿੰਦਗੀ ਲੇਖੇ ਲਾਉਂ&#25

ਇਸ਼ਕ ਸਿੱਖੀ ਨੂੰ ਜੋ ਹੈ ਕਰਦਾ ਜਿੰਦਗੀ ਲੇਖੇ ਲਾਉਂਦਾ,
ਦੇਗਾਂ ਵਿੱਚ ਉਬਾਲੇ ਖਾਂਦਾ ਤਨ ਆਰੇ ਨਾਲ ਚਿਰਾਉਂਦਾ.
ਚਰਖ਼ੀਆਂ ਉੱਪਰ ਲੈਂਦਾ ਝੂਟੇ ਬੰਦ-ਬੰਦ ਕਟਾਉਂਦਾ,
ਸਿੱਖੀ ਝੁਕੇ ਨਾ ਗੈਰਾਂ ਅੱਗੇ ਸਾਬਿਤ ਕਰ ਦਿਖਾਉਂਦਾ.
 
Top