ਆਪਣੇ ਘਰ ਗਵਾਚਿਆ ਇਹ ਵੀ ਕਮਾਲ ਹੈ ...!!

Jeeta Kaint

Jeeta Kaint @
ਆਪਣੇ ਘਰ ਗਵਾਚਿਆ ਇਹ ਵੀ ਕਮਾਲ ਹੈ ...!!
ਮੁੱਦਤ ਤੋਂ ਮੈਨੂੰ ਆਪਣੇ ਆਪ ਦੀ ਭਾਲ ਹੈ ....!!
ਤੁਰਦਾਂ ਤਾਂ ਅੱਗੇ ਆ ਖੜੇ ਦੀਵਾਰ ਦਰ ਦੀਵਾਰ ,
ਬਾਕੀ ਤੂੰ ਆਪ ਸੋਚ ਲੈ ,ਕਿੱਦਾਂ ਦਾ ਹਾਲ ਹੈ...
 
Top