Jeeta Kaint
Jeeta Kaint @
ਇੱਕ ਵਾਰ ਕਰਕੇ ਇਤਬਾਰ ਲਿਖ ਦੇ,
ਕਿੰਨਾ ਹੈ ਮੇਰੇ ਨਾਲ ਪਿਆਰ ਲਿਖ ਦੇ,
ਕਟਦੀ ਨਹੀਂ ਇਹ ਜ਼ਿੰਦਗੀ ਹੁਣ ਤੇਰੇ ਬਿਨਾਂ,
ਕਿੰਨਾ ਹੋਰ ਕਰਾਂ ਇੰਤਜ਼ਾਰ ਲਿਖ ਦੇ….
ਕਿੰਨਾ ਹੈ ਮੇਰੇ ਨਾਲ ਪਿਆਰ ਲਿਖ ਦੇ,
ਕਟਦੀ ਨਹੀਂ ਇਹ ਜ਼ਿੰਦਗੀ ਹੁਣ ਤੇਰੇ ਬਿਨਾਂ,
ਕਿੰਨਾ ਹੋਰ ਕਰਾਂ ਇੰਤਜ਼ਾਰ ਲਿਖ ਦੇ….