ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ,ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ,ਜਿਹਨਾ ਨੂ ਤੱਕੀਏ ਤੇ ਤੱਕਦੇ ਰਿਹ ਜਾਈਏ,ਦੁਨੀਆ ਵਿਚ ਕੁਛ ਖਾਸ ਹੀ ਚੇਹਰੇ ਹੁੰਦੇ ਨੇ"