ਮੇਰਾ ਨਾਂ ਹੈ ਮਹੁੱਬਤ

Vehlalikhari

@£w@¥$v€h£@
ਨਾ ਮੈਂ ਡਰਦੀ ਰੱਬ ਦੇ ਕੋਲੋ, ਨਾ ਮੈਂ ਡਰਦੀ ਜਗ ਦੇ ਕੋਲੋ,
ਮੇਰਾ ਨਾਂ ਹੈ ਮਹੁੱਬਤ ਤੇ ਮੈਂ ਸਿਰਫ਼ ਮੁਹੱਬਤ ਤੋਂ ਡਰਦੀ ਹਾਂ,
ਮੇਰੀ ਯਾਰੀ ਇਸ਼ਕ ਦੇ ਸੌਦਾਗਰਾਂ ਨਾਲ,
ਜਿਹੜਾ ਦਿੱਲੋਂ ਲਾਵੇ ਵੇਹ੍ਲੇਆ ਵੇ ਬੱਸ ਉਸੇ ਦਾ ਪਾਣੀ ਭਰਦੀ ਹਾਂ...✒️


***** V€h£@ L!kh@r! ✒️*****
 
Top