ਇਸ਼ਕ ਇਸ਼ਕ ਕਰਦੇ ਨੇ ਮੈਂ ਇਸ਼ਕ ਪਿਆਲਾ ਪੀਤਾ

Vehlalikhari

@£w@¥$v€h£@
ਇਸ਼ਕ ਇਸ਼ਕ ਕਰਦੇ ਨੇ ਮੈਂ ਇਸ਼ਕ ਪਿਆਲਾ ਪੀਤਾ,
ਦੁੱਧ ਜਿਹੀ ਉੱਜਲੀ,ਦਿਲ ਦੀ ਕਾਲੀ ਦੇ ਨਾਂ ਆਪਣਾ ਦਿਲ ਕਰ ਦਿੱਤਾ,
ਜਾਂਦੀ-ਜਾਂਦੀ ਚੰਦਰੀ ਐਸੇ ਮੋੜ ਤੇ ਖੜਾ ਕਰ ਗਈ,
ਨਾ ਜਿੰਉਦੇ ਆ ਵਿੱਚ ਛੱਡੇਆ ਨਾ ਮਰਣ ਹੀ ਦਿੱਤਾ...✒️


***** V€h£@ L!kh@r! ✒️*****
 
Top