ਛੱਡਣ ਵਾਲੀ ਤਾਂ ਕੋਈ ਗੱਲ ਨਹੀ ਸੀ ਯਾਰੋ

Vehlalikhari

@£w@¥$v€h£@
ਅੱਜ-ਕੱਲ ਸੱਜਣਾ ਦਾ ਕੋਈ ਪੈਗ਼ਾਮ ਨਹੀ ਆਉਂਦਾ,
ਉਹਦੇ ਮੁੱਖ ਉੱਤੇ ਬੱਸ ਮੇਰਾ ਨਾਮ ਨਹੀ ਆਉਂਦਾ,
ਛੱਡਣ ਵਾਲੀ ਤਾਂ ਕੋਈ ਗੱਲ ਨਹੀ ਸੀ ਯਾਰੋ,
ਬੱਸ ਉਹਦੇ ਵਾਂਗ ਵੇਹ੍ਲੇ ਨੂੰ ਲਾਉਣਾ ਝੂਠਾ ਇਲਜ਼ਾਮ ਨਹੀ ਆਉਂਦਾ ✒️***** V€h£@ L!kh@r! ✒️*****
 
Top