ਇਕ ਦਿਲ ਤੇ ਲੱਖ ਸਮਝਾਣ ਵਾਲੇ, ਜੇ ਸਮਝ ਨਾ ਆਵੇ ਤਾਂ ਕੀ ਕਰੀਏ?, ਦਰਦ ਦਿਲ ਦਾ ਹੋਵੇ ਤਾਂ ਸਹਿ ਲਈਏ, ਜੇ ਦਿਲ ਹੀ ਦਰਦ ਬਣ ਜਾਵੇ ਤਾਂ ਕੀ ਕਰੀਏ? Unknown