ਅੱਜ ਤੇਰਾ ਸਭ ਨੂੰ ਚੇਤਾ ਆਉਣਾ ਏ

→ ✰ Dead . UnP ✰ ←

→ Pendu ✰ ←
Staff member
ਬੁੱਤ ਤੇਰੇ ਤੋਂ ਝਾੜ ਕੇ ਘੱਟਾ
ਸਿਰ ਤੇ ਪਰਨਾ ਬੰਨ ਕੇ ਖੱਟਾ
ਤੇਰੇ ਗਲ ਵਿੱਚ ਹਾਰ ਫਿਰ ਪਾਉਣਾ ਏ
ਅੱਜ ਤੇਰਾ ਸਭ ਨੂੰ ਚੇਤਾ ਆਉਣਾ ਏ!!!
ਅੱਜ ਤੇਰਾ ਸਭ ਨੂੰ ਚੇਤਾ ਆਉਣਾ ਏ!!!

ਜੁਗਰਾਜ ਸਿੰਘ
 
Top