ਮੇਰੀ ਔਕਾਤ ਤੋ ਵਧ ਕੇ ਮੈਨੂੰ ਕੁਝ ਨਾ ਦੇਣਾ ਮੇਰੇ ਵਾਹਿਗੁਰੂ ਜੀ__ ਕਿਉਕਿ ਜਿਆਦਾ ਰੋਸ਼ਨੀ ਵੀ ਬੰਦੇ ਨੂੰ ਅੰਨਾ ਕਰ ਦਿੰਦੀ ਆ