ਪਲ ਦੋ ਪਲ ਦਾ ਸਾਥ ਵੇ ਸੱਜਣਾ

Vehlalikhari

@£w@¥$v€h£@
ਪਲ ਦੋ ਪਲ ਦਾ ਸਾਥ ਵੇ ਸੱਜਣਾ, ਇੱਕ ਦਿਨ ਯਾਦ ਵੀ ਹੋ ਜਾਉ ਰਾਖ ਵੇ ਸੱਜਣਾ,
ਇੱਕ ਵਾਰੀ ਜੇ ਤੁਰ ਗਏ ਤਾਂ ਮੁੜ ਨੀ ਮਿਲਣਾ, ਭਾਵੇਂ ਲੱਭਦਾ ਰਹੀਂ ਵਿੱਚ ਖਾਕ ਵੇ ਸੱਜਣਾ,
ਮੈਂ ਚੰਨ ਤੇ ਤੂੰ ਚਕੋਰੀ, ਸਾਡੇ ਰੱਬ ਨੇ ਜੋੜੇ ਸਾਕ ਵੇ ਸੱਜਣਾ,
ਮੈਂ ਆਪਣਾ ਸਮਜ ਕੇ ਹੱਕ ਜਤਾਇਆ ਸੀ, ਕਰ ਦੀ ਮੈਨੂੰ ਮਾਫ਼ ਵੇ ਸੱਜਣਾ,
ਅਮ੍ਰਿਤ ਆਪਣੀ ਉਮਰਾਂ ਦੀ ਏਸ ਸਾਂਝ ਦਾ, ਵੇਹ੍ਲੇ ਨੇ ਭੁੱਲਨਾ ਨੀ ਕੋਈ ਅਲਫਾਜ਼ ਵੇ ਸੱਜਣਾ,
ਵੇਹ੍ਲੇ ਨੇ ਭੁੱਲਨਾ ਨੀ ਕੋਈ ਅਲਫਾਜ਼ ਵੇ ਸੱਜਣਾ............✒️


***** V€h£@ L!kh@r! ✒️*****​
 
Top