ਮੇਰਾ ਬਾਪੂ

ਮੇਰਾ ਬਾਪੂ ਜਿਸ ਨੇ ਮੈਨੂੰ ਕਾਮਯਾਬ ਕਰਨ ਲਈ ਪੈਸਾ ਪਾਣੀ ਵਾੰਗੂ ਵਹਾ ਦਿੱਤਾਂ
ਲੋਕ ਆਖਦੇ ਸੀ ਖੋਟਾ ਸਿੱਕਾ ਮੈਨੂੰ ਪਰ ਬਾਪੂ ਨੇ ਮੁੱਲ ਕਰੌੜਾ ਵਿਚ ਪੁਆ ਦਿੱਤਾ
ਕਦੀ ਫਗਵਾੜੇ ਤੱਕ ਜਾਣ ਦੀ ਔਕਾਤ ਨਹੀ ਸੀ ਯਾਰੋ ਇਸ ਸੰਜੀਵ ਦੀ
ਪਰ ਯਾਰੋ ਬਾਪੂ ਨੇ ਮੈਨੂੰ ਪੈਰਿਸ ਤੱਕ ਪਹੁੰਚਾ ਦਿੱਤਾ ..

Sent from my GT-I9300 using Tapatalk
 
Top