ਯਾਰ ਦੀ ਗੁਲਾਮੀ

ਕੀ ਫਾਇਦਾ ਦਿਲਾਂ ਇਸ਼ਕ ਕਰਨ ਦਾ ਜੇ ਤੈਥੋਂ ਯਾਰ ਦੀ ਗੁਲਾਮੀ ਹੀ ਨਾ ਹੋਈ
ਕੀ ਫਾਇਦਾ ਦਦਰਾਲ ਤੇਰੇ ਲਿਖਣ ਦਾ ਜੇ ਪੜਣ ਵਾਲੇ ਦੇ ਮੂੰਹ ਵਿਚੋ ਵਾਹ-ਵਾਹ ਨਾ ਹੋਈ

Sent from my GT-I9300 using Tapatalk
 
Top