ਵਕਤ ਦੇ ਬੰਧਨ ਚ ਫਸਕੇ ਭਾਂਵੇ ਹੁਣ ਮੇਰੀ ਲਗਦੀ ਨਾਂ ਉ&#

ਵਕਤ ਦੇ ਬੰਧਨ ਚ ਫਸਕੇ ਭਾਂਵੇ ਹੁਣ ਮੇਰੀ ਲਗਦੀ ਨਾਂ ਉਹ,
ਫੇਰ ਵੀ ਸਾਡੇ ਤੇ ਉਸਨੂੰ ਉਸੇ ਤਰ੍ਹਾਂ ਦੀ ਹੀ ਮੇਰ ਹੈ,
ਠੋਕਰਾਂ ਖਾਧੇ ਬਿਨਾਂ ਜੇ ਤੁਰਾਂ ਤਾਂ ਤੁਰਾਂ ਕਿਸ ਤਰ੍ਹਾਂ,
ਹਰ ਕਦਮ ਤੇ ਬੀਤੀਆਂ ਯਾਦਾਂ ਦਾ ਲੱਗਾ ਢੇਰ ਹੈ.....j@$$
 
Re: ਵਕਤ ਦੇ ਬੰਧਨ ਚ ਫਸਕੇ ਭਾਂਵੇ ਹੁਣ ਮੇਰੀ ਲਗਦੀ ਨਾਂ &#256

ਬਹੁੱਤ ਹੀ ਵਧੀਆ ਜੀ...
 

KARAN

Prime VIP
Re: ਵਕਤ ਦੇ ਬੰਧਨ ਚ ਫਸਕੇ ਭਾਂਵੇ ਹੁਣ ਮੇਰੀ ਲਗਦੀ ਨਾਂ &#256

tfs/....
 
Top