ਜੇਹੜੇ ਬੰਦੇ ਦੀ ਵਾਕਫੀਅਤ

ਜੇਹੜੇ ਬੰਦੇ ਦੀ ਵਾਕਫੀਅਤ ਹੈ ਨਹੀ ਕਿਸੇ ਅਫਸਰ ਨਾਲ ,
ਕੰਮ ਓਹਦਾ ਹੋ ਨਹੀ ਸਕਦਾ ਦਫਤਰ ਸਰਕਾਰੀ ਦਾ
ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ... ©
 
Top