ਸ਼੍ਰੀਲੰਕਾ ਨੇ ਵਨ-ਡੇ ਲੜੀ 'ਚ ਜੈਵਰਧਨੇ ਤੇ ਹੈਰਾਥ ਨੂ&#

[JUGRAJ SINGH]

Prime VIP
Staff member
ਕੋਲੰਬੋ- ਸ਼੍ਰੀਲੰਕਾ ਦੇ ਸਟਾਰ ਬੱਲੇਬਾਜ਼ ਮਹੇਲਾ ਜੈਵਰਧਨੇ ਅਤੇ ਗੇਂਦਬਾਜ਼ ਰੰਗਨਾ ਹੈਰਾਥ ਨੂੰ ਬੰਗਲਾਦੇਸ਼ ਖਿਲਾਫ 17 ਫਰਵਰੀ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ-ਡੇ ਲੜੀ ਤੋਂ ਆਰਾਮ ਦਿੱਤਾ ਗਿਆ ਹੈ। ਪਰ ਇਹ ਦੋਨੋਂ ਟੈਸਟ ਟੀਮ ਅਤੇ ਟੀ-20 ਮੈਚਾਂ ਲਈ ਟੀਮ ਦਾ ਹਿੱਸਾ ਹੋਣਗੇ। ਮਹਿਲਾ ਤੇ ਹੈਰਾਥ ਦਸੰਬਰ 'ਚ ਦੁੱਬਈ 'ਚ ਪਾਕਿਸਤਾਨ ਖਿਲਾਫ ਖੇਡਈ ਗਈ ਪੰਜ ਵਨ-ਡੇ ਮੈਚਾਂ ਦੀ ਲੜੀ ਦਾ ਵੀ ਟੀਮ ਦਾ ਹਿੱਸਾ ਨਹੀਂ ਸਨ। ਇਸ ਤੋਂ ਇਲਾਵਾ ਏਂਜੇਲੋ ਪਰੇਰਾ ਨੂੰ ਬੰਗਲਾਦੇਸ਼ ਖਿਲਾਫ ਟੀ-20 ਟੀਮ 'ਚ ਸ਼ਾਮਲ ਕੀਤਾ ਗਿਆ ਹੈ।
 
Top