ਅਸੀਂ ਡੁੱਬ ਰਹੇ ਸਾਂ ਕੰਢਿਆਂ ਤੇ, ਇਸ ਗੱਲ ਦਾ ਏਨਾ ਗਮ ਨਹੀਂ ਸੀ; ਜੇ ਗਮ ਸੀਂ ਤਾਂ ਬਸ ਏਨਾ ਸੀਂ ਤੈਰਾਕ ਤਮਾਸ਼ਾ ਤੱਕਦੇ ਰਹੇ