ਰੱਬ ਦੇ ਚਰਨਾਂ ਦੀ ਧੂੜ੍ਹ ਹਾਂ

ਗੁੱਸਾ ਗਿਲਾ ਜਰ ਜਾਈਦਾ
ਪਰ ਰੋਬ ਕਿਸੇ ਦਾ ਜਰੀਦਾ ਨਈ
ਰੱਬ ਦੇ ਚਰਨਾਂ ਦੀ ਧੂੜ੍ਹ ਹਾਂ
ਬਸ ਉਂਝ ਕਿਸੇ ਤੋਂ ਡਰੀਦਾ ਨਈ

-Lv Singh Ubhi....
 

Attachments

  • brownishcv.jpg
    brownishcv.jpg
    36.9 KB · Views: 289
Top