ਬਾਪੂ ਦਾ ਕਰਜ਼ਾ ਉਤਾਰਨ ਲਈ

KARAN

Prime VIP
ਤੂੰ ਮੈਨੂੰ "ਕਲਪਨਾ ਚਾਵਲਾ' ਦੀਆਂ ਉਦਾਹਰਣਾਂ ਨਾ ਦਿਆ ਕਰ ਦੋਸਤ.., ਉਸ ਚੰਦ ਤੱਕ ਪਹੁੰਚਣ ਤੋਂ ਪਹਿਲਾਂ ਤਾਂ ਮੈਂ ਕਰਮ ਚੰਦ' ਆੜਤੀਏ ਤੱਕ ਪਹੁੰਚਣਾ ਏ... ਆਪਣੇ ਬਾਪੂ ਦਾ ਕਰਜ਼ਾ ਉਤਾਰਨ ਲਈ
 
Top