'ਹਿੱਟ ਐਾਡ ਰਨ' ਮਾਮਲੇ 'ਚ ਸਲਮਾਨ ਖਾਨ ਨੂੰ ਮਿਲੀ ਰਾਹਤ

[JUGRAJ SINGH]

Prime VIP
Staff member

ਮੁੰਬਈ, 28 ਜਨਵਰੀ (ਏਜੰਸੀ) - 'ਹਿੱਟ ਐਾਡ ਰਨ' ਮਾਮਲੇ ਵਿਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਰਾਹਤ ਮਿਲ ਗਈ ਹੈ | ਹੁਣ ਇਸ ਮਾਮਲੇ ਦੀ ਦੁਬਾਰਾ ਸੁਣਵਾਈ ਹੋਵੇਗੀ ਜਿਸ ਦੀ ਸਲਮਾਨ ਖਾਨ ਨੇ ਹੇਠਲੀ ਅਦਾਲਤ ਸਾਹਮਣੇ ਫਿਰ ਤੋਂ ਸੁਣਵਾਈ ਦੀ ਮੰਗ ਕਰਦਿਆਂ ਅਪੀਲ ਕੀਤੀ ਸੀ |
 
Top