ਮੁੰਡਾ ਦਿਲ ਉੱਤੇ ਲਾ ਕੇ ਬਹਿ ਗਿਆ

KARAN

Prime VIP
ਲੱਭ ਲੱਭ ਰਹਿੰਦਾ ਸੀ status ਓਹ ਪਾਉਂਦਾ ਨੀ ;
ਬੀਰਬਲ ਜਿੰਨਾ ਸੀ ਦਿਮਾਗ ਓਹ ਚਲਾਉਂਦਾ ਨੀ...
ਤੇਰੇਆ ਕਮੈਂਟਾ ਨਾਲ ਵਧਦਾ ਸੀ ਖੂਨ
ਮੁੰਡਾ ਮੁੱਖੜਾ ਸੁਕਾ ਕੇ ਬਹਿ ਗਿਆ...
ਤੂੰ facebook ਤੌ delete ਕਰਤਾ
ਮੁੰਡਾ ਦਿਲ ਉੱਤੇ ਲਾ ਕੇ ਬਹਿ ਗਿਆ.....
 
Top