ਕੋਈ ਕਹਿੰਦਾ ਦੁਨੀਆ

ਕੋਈ ਕਹਿੰਦਾ ਦੁਨੀਆ ਪਿਆਰ ਨਾਲ ਚਲਦੀ ....

ਕੋਈ ਕਹਿੰਦਾ ਦੁਨੀਆ ਦੋਸਤੀ ਨਾਲ ਚਲਦੀ.....

ਜਦੋ ਆਜਮਾਇਆ ਤਾਂ ਪਤਾ ਲੱਗਿਆ ਤਾਂ ਦੁਨੀਆ ਮਤਲਬ ਨਾਲ ਚਲਦੀ...
 
Top