ਪਰਖ਼ੀ ਜਾਂਦੀ ਯਾਰਾਂ ਦੀ ਯਾਰੀ ਔਖੇ ਵਕਤ ਵੇਲੇ

KARAN

Prime VIP
ਪਰਖ਼ੀ ਜਾਂਦੀ ਯਾਰਾਂ ਦੀ ਯਾਰੀ ਔਖੇ ਵਕਤ ਵੇਲੇ, ਹਰ ਰੋਜ਼ ਹੱਥ ਮਿਲਾਉਣ ਵਾਲਾ ਯਾਰ ਨੀ ਹੁੰਦਾ,

ਸਿਰ ਧੜ ਦੀ ਬਾਜ਼ੀ ਲਾਉਣੀ ਪੈਂਦੀ ਸਿਦਕ ਲਈ, ਐਵੇ ਸਿਰ ਬੰਨ ਦਸਤਾਰ ਕੋਈ ਸਰਦਾਰ ਨੀ ਹੁੰਦਾ,

ਚਾਰ ਬੰਦਿਆ 'ਚ ਬਹਿ ਕੇ ਵੀ ਮਸਲ਼ੇ ਹੱਲ ਹੋ ਜਾਂਦੇ,
ਹਰ ਝਗੜੇ ਦਾ ਹੱਲ ਜੱਗ ਤੇ ਹਥਿਆਰ ਨੀ ਹੁੰਦਾ,

ਰੂਹਾਂ ਦੇ ਮੇਲ ਨਾਲ ਹੀ ਜ਼ਿੰਦਗੀ ਦੇ ਸਫ਼ਰ ਮੁੱਕਦੇ,
ਜਿਸਮਾਂ ਦੇ ਸਹਾਰੇ ਨਿਭਦਾ ਕਦੇ ਪਿਆਰ ਨੀ ਹੁੰਦਾ..

unknown​
 

<~Man_Maan~>

DEATHBEAST
ਰੂਹਾਂ ਦੇ ਮੇਲ ਨਾਲ ਹੀ ਜ਼ਿੰਦਗੀ ਦੇ ਸਫ਼ਰ ਮੁੱਕਦੇ,
ਜਿਸਮਾਂ ਦੇ ਸਹਾਰੇ ਨਿਭਦਾ ਕਦੇ ਪਿਆਰ ਨੀ ਹੁੰਦਾ.. :wah :wah
 
Top