ਮਾੜੀ ਹੋਵੇ ਚੰਗੀ ਢਾਹੀ ਕੁੱਲੀ ਨਹੀਂ ਜਾਂਦੀ....

~Guri_Gholia~

ਤੂੰ ਟੋਲਣ
ਵੇਖ ਨਾ ਭਰਵੀਂ ਥਾਲੀ, ਖਾਣੀ ਖੁਦ ਨੂੰ ਔਖੀ ਆ,
ਵੇਖ ਨਾ ਵੱਡੇ ਮਹਿਲਾਂ ਵੱਲ, ਛੱਤ ਪਾਉਣੀ ਔਖੀ ਆ,
ਕਹੀ ਸਿਆਣੀ ਗੱਲ 'ਸੁੱਖੀ' ਕਦੇ ਭੁੱਲੀ ਨਹੀਂ ਜਾਂਦੀ....
ਮਾੜੀ ਹੋਵੇ ਚੰਗੀ ਢਾਹੀ ਕੁੱਲੀ ਨਹੀਂ ਜਾਂਦੀ....

- ਸੁੱਖੀ ਬਵਰਾ© 2013
 
Top