ਮਾਪਿਆਂ ਤੋਂ ਵੱਧ ਯਾਰਾ ਮਿਲੇ ਨਾ ਪਿਆਰ ਕਿਤੇ,

ਮਾਪਿਆਂ ਤੋਂ ਵੱਧ ਯਾਰਾ ਮਿਲੇ ਨਾ ਪਿਆਰ ਕਿਤੇ,
ਭੈਣਾਂ ਭਾਈਆਂ ਬਿਨਾਂ ਖੁਸ਼ ਲੱਗੇ ਨਾ ਸੰਸਾਰ ਕਿਤੇ,
ਰੱਖੀ ਤੂੰ ਿਧਆਨ ਮੇਰੇ ਬਾਬਲੇ ਦੀ ਪੱਗ ਦਾ,
ਮਿਰਜ਼ੇ ਦੇ ਵਾਂਗੂ 'ਸੁੱਖੀ' ਹੋ ਜੀ ਨਾ ਤਿਆਰ ਕਿਤੇ,
ਕਾਫ਼ਲਾ ਇਹ ਇੱਜ਼ਤਾਂ ਦਾ ਵੱਲ ਤੇਰੇ ਤੋਰ ਦਾ,
ਮਾਨ ਰੱਖੀ ਹੱਥ ਤੇਰੇ ਆਈ ਏਸ ਡੋਰ ਦਾ...

- ਸੁੱਖੀ ਬਵਰਾ
 
Top