ਇੱਕ ਰੁਪਏ ਦੀਆਂ ਜੋ ਅੱਠ ਟੌਫੀਆਂ

~Guri_Gholia~

ਤੂੰ ਟੋਲਣ
ਚਟ-ਪਟੇ ਵੀ ਖਾਦੇ... ਅੰਬ ਪਾਪੜ ਵੀ ਖਾਦੇ,
ਕਰੇ, ਮਜੇ ਸ਼ਰਾਰਤਾਂ ... ਤੇ ਥੱਪੜ ਵੀ ਖਾਦੇ,
ਵੇਖ, ਸਕੂਲੋਂ ਲੰਘਦੇ ਵੜਦੇ, ਬੜਾ ਹੀ ਮੰਨ ਲਲਚਾਉਂਦੀਆਂ ਸੀ,
'ਸੁੱਖੀ ਬਵਰੇ' ਇੱਕ ਰੁਪਏ ਦੀਆਂ ਜੋ ਅੱਠ ਟੌਫੀਆਂ ਆਉਂਦੀਆਂ ਸੀ...

- ਸੁੱਖੀ ਬਵਰਾ © Dec, 2013
 
Top