ਕਾਫਲਾ ਛੋਟਾ ਹੀ ਸਹੀ ,ਪਰ ਹੈ ਦਲੇਰਾਂ ਦਾ ਗਿਦੜ੍ਹਾਂ ਦਾ ਨਹੀਂ ਹੈ ਇਹ ਬੱਬਰ ਸ਼ੇਰਾਂ ਦਾ _ ਅਕਾਲ ਪੁਰਖ ਦੀ ਉਟ ਲੈ ਕੇ ਤੁਰਦੇ ਹੀ ਜਾਵਾਂਗੇ ਕਿਸੇ ਨਾ ਕਿਸੇ ਦਿਨ ਤਾਂ ਮੰਜਿਲ ਨੂੰ ਪਾਵਾਂਗੇ _