ਕਿਸੇ ਨਾ ਕਿਸੇ ਦਿਨ ਤਾਂ ਮੰਜਿਲ ਨੂੰ ਪਾਵਾਂਗੇ

KARAN

Prime VIP
ਕਾਫਲਾ ਛੋਟਾ ਹੀ ਸਹੀ ,ਪਰ ਹੈ ਦਲੇਰਾਂ ਦਾ
ਗਿਦੜ੍ਹਾਂ ਦਾ ਨਹੀਂ ਹੈ ਇਹ ਬੱਬਰ ਸ਼ੇਰਾਂ ਦਾ _
ਅਕਾਲ ਪੁਰਖ ਦੀ ਉਟ ਲੈ ਕੇ ਤੁਰਦੇ ਹੀ ਜਾਵਾਂਗੇ
ਕਿਸੇ ਨਾ ਕਿਸੇ ਦਿਨ ਤਾਂ ਮੰਜਿਲ ਨੂੰ ਪਾਵਾਂਗੇ _
 
Top