ਰੰਗ ਨੇ ਬਥੇਰੇ ਸੌਚਾਂ ਅੱਜ ਕਿਹੜਾ ਬਨੀਏ

KARAN

Prime VIP
ਰੰਗ ਨੇ ਬਥੇਰੇ ਸੌਚਾਂ ਅੱਜ ਕਿਹੜਾ ਬਨੀਏ..
ਮੈਂ ਤਾਂ ਗਿਆ ਹਾਰ ਤੂੰਈੳ ਦੱਸ ਚੰਨੀਏ |
ਗੱਲਾਂ ਗੱਲਾਂ ਵਿੱਚ ਕਿਹ ਗਈ ਅਪਣੀ ਪਸੰਦ..
ਕਰਨੀ ਆ ਤੇਰੀ ਪੱਗ ਨਾਲ ਮੈਚਿੰਗ ਆਖੇ ਇਹੋ ਦਿਲ ਦੀ ਉਮੰਗ |
ਕਹਿੰਦੀ ਗਾਜਰੀ ਸਲਵਾਰ ਤੇ ਦੁਪੱਟਾ ਤੇਰੀ ਸ਼ਾਹੀ ਪੱਗ ਨਾਲ ਦਾ..
ਉਤੋਂ ਕਮੀਜ਼ ਵੀ ਏ ਪਾਇਆ ਫਿਫਟੀ ਦੇ ਰੰਗ ਨਾਲ ਦਾ |
 
Top