ਨਾ ਮੈਂ ਇਲਜ਼ਾਮ ਲੈਂਦਾ ਹਾਂ

KARAN

Prime VIP
ਨਾ ਮੈਂ ਇਲਜ਼ਾਮ ਲੈਂਦਾ ਹਾਂ, ਨਾ ਮੈਂ ਇਲਜ਼ਾਮ ਧਰਦਾ ਹਾਂ,
ਕਿ ਆਪਣੇ ਰੂਪ ਦੇ ਆਨੰਦ ਵਿਚ ਆਰਾਮ ਕਰਦਾ ਹਾਂ.....

ਜਸਵੰਤ ਸਿੰਘ ਨੇਕੀ
 
Top