ਸੱਜਨਾਂ ਦੇ ਪੈਗਾਮ

Vehlalikhari

@£w@¥$v€h£@
ਬਦਲੇ ਸਮੇਂ ਨਾਲ ਸੱਜਨਾਂ ਦੇ ਪੈਗਾਮ ਬਦਲ ਗਏ ਨੇ,
ਖੱਤ ਪਹਿਲਾਂ ਵਾਲੇ ਨੇ ਬੱਸ ਨਾਂਮ ਬਦਲ ਗਏ ਨੇ,
ਮਹਫ਼ਿਲ ਅੱਜ ਵੀ ਲੱਗੇ ਓਹਦੇ ਦਰ ਉੱਤੇ, ਬੱਸ ਮੇਹਮਾਨ ਬਦਲ ਗਏ ਨੇ,
ਹਾਲਾਤਾਂ ਦਾ ਨਾ ਕੋਈ ਦੋਸ਼ ਬੱਸ ਨਾਲ ਖੜੇ ਇੰਸਾਨ ਬਦਲ ਗਏ ਨੇ,
ਅੱਜ ਵੀ ਨਿਕਲਣ ਫੱਤਵੇ ਵੇਹ੍ਲੇ ਦੀ ਮੋਤ ਦੇ, ਬੱਸ ਉੱਤੇ ਰੱਖੇ ਇਨਾਮ ਬਦਲ ਗਏ ਨੇ.....!
 
Top