ਫੋਟੋਆਂ

Vehlalikhari

@£w@¥$v€h£@
ਕੱਲ ਛੱਡ ਦੀ ਨੀ ਤੂੰ ਅੱਜ ਛੱਡ ਦੇ,
ਮੇਰੇ ਨਾਂ ਵਾਲੇ ਬੁੱਟੇ ਦੀਆਂ ਜੜਾ ਵੱਡ ਦੇ,
ਇੱਕ ਮਿੰਟ ਵਿੱਚ ਕਰ ਦੂੰ ਦਲੀਟ ਫੋਟੋਆਂ,
ਬੱਸ ਇੱਕ ਵਾਰ ਫੋਟੋ ਆਪਣੀ ਵੇਹ੍ਲੇ ਦੇ ਦਿਲ੍ਲੋੰ ਕੱਡ ਦੇ..........✒️
 
Top