ਔਕਾਤ ਮੇਰੀ

ਮੇਰਾ ਕੀ ਮੁੱਲ ਤੇਰੀਆਂ ਨਜ਼ਰਾਂ 'ਚ,,ਕਿਸੇ ਵਹਿੰਦੇ ਹੰਝੂ ਜਿਹੀ ਔਕਾਤ ਮੇਰੀ,,

ਹਰ ਨਿੱਕੀ-ਨਿੱਕੀ ਗੱਲ 'ਤੇ ਗਿਰ ਜਾਂਦਾ ਹਾਂ,,ਬੱਸ ਏਥੋਂ ਤੱਕ ਹੈ ਬਾਤ ਮੇਰੀ...

unknown
 
Top