ਹਾਲੇ ਤੱਕ ਮੌਜੂਦ ਹਨ ਇਸ ਦਿਲ ਵਿੱਚ ਤੇਰੇ ਕਦਮਾਂ ਦੇ ਨਿਸ਼ਾਨ, ਤੇਰੇ ਤੋਂ ਬਾਦ ਅਸੀ ਕਿਸੇ ਹੋਰ ਨੂੰ ਇਸ ਰਾਹ ਤੋ ਗੁਜ਼ਰਨ ਨੀ ਦਿੱਤਾ.