ਕੁੜੀਆ ਤੇ ਕੁੜੀਆ ਨੇ ....

Jeeta Kaint

Jeeta Kaint @
ਕੁੜੀਆ ਤੇ ਕੁੜੀਆ ਨੇ ....
ਕੁੜੀਆ ਦਾ ਕੀ ਏੰ ????????
ਕੁਝ ਨਹੀ ਏ ਕੁੜੀਆ ਦਾ ??
ਸੋ ਕਿਉ ਮੰਦਾ ਆਖਿਏ
ਜਿਸੁ ਜੰਮੇ ਰਾਜੁਨ !!
ਗੁਰੂਘਰ ਮੰਦਰਾ ਵਿੱਚ ਔਰਤ ਨੂੰ ਉੱਚਾ ਰੁਤਬਾ ਪਰ ਅਸਲ ਜਿੰਦਗੀ ਵਿੱਚ .........???
ਚਲੋ ਕੁੜੀਆ ਤੇ ਚਿੜੀਆ ਨੇ
ਚਿੜੀਆ ਦਾ ਕੀ ਏ ??
 
Top