ਜੇ ਤੁਰੀਏ ਇਸ਼ਕ਼ ਦੇ ਰਾਹ ਉੱਤੇ..

Jeeta Kaint

Jeeta Kaint @
ਜੇ ਤੁਰੀਏ ਇਸ਼ਕ਼ ਦੇ ਰਾਹ ਉੱਤੇ..
ਤਾ ਮੰਜਿਲ ਦੂਰ ਨਹੀ ਹੁੰਦੀ..
ਕੋਈ ਨਾ ਕੋਈ ਵਜਹ ਹੁੰਦੀ ਏ..
ਬੇਵਜਹ ਕੋਈ ਕੁੜੀ ਮਜਬੂਰ ਨਹੀ ਹੁੰਦੀ..
ਆਪਣਾ ਆਪ ਲੁਟਾਉਣਾ ਪੈਂਦਾ ਪਿਆਰ ਵਿਚ..
ਮੁਹੱਬਤ ਐਵੇ ਹੀ ਮਸ਼ਹੂਰ ਨਹੀ ਹੁੰਦੀ..
ਪਿਆਰ ਹੀ ਬਣਾਉਦਾ ਹੈ ਦਿਲਦਾਰ ਨੂ ਸੋਹਣਾ..
ਹਰ ਕੁੜੀ ਜਾਨੰਤ ਦੀ ਹੂਰ ਨਹੀ ਹੁੰਦੀ..
ਇਸ਼ਕ਼ ਕੀਤਾ ਤਾ ਸਜ਼ਾ ਤਾ ਮਿਲੇਗੀ ਹੀ..
ਮੁਹੱਬਤ ਕਦੇ ਬੇਕਸੂਰ ਨਹੀ ਹੁੰਦੀ..
ਜੇ ਉਹਨੇ ਕੀਤੀ ਬੇਵਫਾਈ ਤਾ ਉਹਨੁ ਰੱਬ ਨਿਬੜੇਗਾ..
ਮੇਰੇ ਕੋਲੋ ਤਾ ਉਹ ਘੂਰ ਨਹੀ ਹੁੰਦੀ..
ਜਾਨ ਤੋ ਪਿਆਰੀ ਹੈ ਮੈਨੂ ਜਾਨ ਮੇਰੀ ਮਰਕੇ ਹੀ ਵਖ ਹੋਵਾਗੇ..
ਜਿਉਂਦੇ ਜੀ ਤਾ ਉਹ jeete ਕੋਲੋ ਦੂਰ ਨਹੀ ਹੁੰਦੀ..
 
ਜੇ ਉਹਨੇ ਕੀਤੀ ਬੇਵਫਾਈ ਤਾ ਉਹਨੁ ਰੱਬ ਨਿਬੜੇਗਾ.. yar gall ta wadiaa aa ,par rabb tu os di khochi magni chahi di ,,na ki os de dokh ,,,
 
Top