ਤੇਰਾ ਨਾਮ

mani-isru

Member
ਪੁੱਛੋ ਨਾ ਇਸ ਕਾਗਜ਼ ਤੋਂ,
ਜਿਸ ਉਤੇ ਅਸੀਂ ਦਿਲ ਦੇ
ਬਿਆਨ ਲਿਖਦੇ ਆ,
ਤਨਹਾਈਆਂ ਦੇ ਵਿੱਚ
ਬੀਤੀਆਂ,
ਗੱਲਾਂ ਤਮਾਮ ਲਿਖਦੇ ਆ,
ਓਹੋ ਕਲਮ
ਵੀ ਦੀਵਾਨੀ ਜੇਹੀ ਬਣ
ਗਈ ਆ,
ਜਿਹਦੇ ਨਾਲ
ਅਸੀਂ ਤੇਰਾ ਨਾਮ ਲਿਖਦੇ ਆ
 
Top