ਖਿੰਡੇ-ਪੁੰਡੇ ਨਹੀਂ,ਇੱਕਮੁੱਠ ਹਾਂ ਅਸੀਂ...
ਆਪਣੇ ਹੱਕਾਂ ਲਈ ਇੱਕਜੁੱਟ ਹਾਂ ਅਸੀਂ...
ਛੱਡਦੇ ਜੈਕਾਰਾ ਬੰਦੀ ਸਿੰਘਾ ਦੀ ਹਾਮੀ ਚ,ਲਾਕੇ ਨਾਅਰਾ ਹੱਥ ਹਵਾ ਚ ਉਛਾਲ...
ਜਬਰ ਦਾ ਟਾਕਰਾ,ਸਬਰ ਦੇ ਨਾਲ...।।
ਆਹ ਲੈ ਵੇਖ ਪੈਗਿਆ ਬਗਾਵਤਾਂ ਨੂੰ ਬੂਰ...
ਹਾਕਮਾਂ ਨੂੰ ਕਿਵੇਂ ਹੋਣਾ ਪਿਆ ਮਜਬੂਰ...
ਚੌਵੀ ਸਾਲਾਂ ਤੋਂ ਸੀ ਕਾਲ ਕੋਠੜੀ ਚ ਬੰਦ,ਆਣ ਰਲਿਆ ਗੁਰੂ ਦਾ ਭਾਈ ਲਾਲ..(ਲਾਲ ਸਿੰਘ).
ਜਬਰ ਦਾ ਟਾਕਰਾ ਸਬਰ ਦੇ ਨਾਲ....।।
ਸਮਾਂ ਧੋਖਾ ਦੇ ਗਿਆ ਏ,ਸੁੱਤੇ ਨਹੀਂ ਅਸੀਂ...
ਮੰਨੂੰ ਦਿਉ ਵਾਰਸੋ ਉਏ ਮੁੱਕੇ ਨਹੀਂ ਅਸੀਂ..
ਲਾਵੇ ਹਾਂ ਅਸੀਂ ਤਾਂ ਉਹ ਜੋ ਧਰਤੀ ਚ ਦੱਬੇ,ਫੁੱਟ ਪਵਾਂਗੇ ਪਤਾ ਨਹੀਂ ਕਿਹੜੇ ਸਾਲ...
ਜਬਰ ਦਾ ਟਾਕਰਾ ਸਬਰ ਦੇ ਨਾਲ......।।
ਵੇਖ ''ਬੱਲ'' ਠਾਠਾਂ ਮਾਰ ਉਠਿਆ ਸੈਲਾਬ....
ਕਿੱਥੋਂ ਤੱਕ ਪਹੁੰਚੀ '''ਅੰਬ ਸਹਿਬ'' ਦੀ ਅਵਾਜ..
ਚੜਦੀ ਕਲਾ ਚ ਰੱਖੀਂ ਰੱਬਾ ਭਾਈ ਖਾਲਸੇ ਨੂੰ,,ਕਰ ਦਿੱਤੀ ਕੱਲੇ ਨੇ ਕਮਾਲ...
ਜਬਰ ਦਾ ਟਾਕਰਾ ,ਸਬਰ ਦੇ ਨਾਲ.......

ਬੱਲ ਬੁਤਾਲਾ