ਜਿੰਦਗੀ ਵਿੱਚ ਜਦੋ ਆਪਣੇ ਦਿਲ ਤੇ ਠੋਕਰ ਮਾਰੇ ਕੋਈ, ਫੇਰ ਦੂਜਿਆਂ ਦੇ ਦਿਲਾਂ ਨਾਲ ਖੇਡਣ ਨੂੰ ਦਿਲ ਕਰਦਾ, ਜਦੋ ਆਪਣੀਆਂ ਖਵਾਇਸ਼ਾਂ ਤੇ ਪਾਣੀ ਫਿਰ ਜਾਦਾਂ , ਫੇਰ ਹੋਰਾਂ ਦੇ ਖਾਬਾਂ ਦੀਆਂ ਕੰਧਾਂ ਡੇਗਣ ਨੂੰ ਦਿਲ ਕਰਦਾ..