ਧਰਮ ਨਾ ਜਾਣਾ

KARAN

Prime VIP
ਧਰਮ ਨਾ ਜਾਣਾ
ਕਰਮ ਨਾ ਜਾਣਾ
ਨਾ ਜਾਣਾ ਮੈ ਜਾਤਾ
ਧਰਮ ਵੀ ਉਹ
ਮੇਰਾ ਕਰਮ ਵੀ ਉਹ...
ਜਨਮ ਦਿੱਤਾ ਜਿਸ ਮਾਤਾ
ਨਾ ਇਲਮ ਪੜਨਾ ਜਾਣਾ
ਨਾ ਕਦੇ ਪੜੀਆ ਇਲਮ ਕਿਤਾਬਾ
ਮਾਂ ਵਿੱਚੋ ਮੁਰਸ਼ਦ ਦਿੱਸੇ
ਵਿੱਚ ਆਵੇ ਮੇਰੇ ਖਾਬਾ
ਨਾ ਮੰਦਿਰ ਨਾ ਮਸਜਿਦ
ਨਾ ਜਾਦਾ ਮੈ ਮੱਕੇ
ਰੱਬ ਦੇ ਸਾਰੇ ਰੂਪ
ਮਾਂ ਚਰਨਾ ਵਿੱਚ ਤੱਕੇ
ਜੇ ਬੰਦਿਆ ਰੱਬ ਮਾਂ ਨੂੰ ਮੰਨੇ ਨਾ ਦਰ ਦਰ ਖਾਵੇ ਧੱਕੇ

unknown
 
Top