ਲੰਗਰ ਵਰਗਾ ਸਵਾਦ

KARAN

Prime VIP
ਦੁਨੀਆਂ ਦੇ ਕਿਸੇ ਕੋਨੇ ਚ ਜਾਕੇ ਦੇਖ ਲੋ __

ਚਾਈਨਸ਼. ਪਿਜ਼ਾ. ਕੌਂਟੀਨੈਂਟਲ ਖਾਕੇ ਦੇਖ ਲੋ __

ਕੈਂਡਲ ਦੀ ਲਾਈਟ ਚ ਡਿਨਰ ਸਜਾਉਣਾ ਕਿਤੇ __

ਪਰ ਲੰਗਰ ਵਰਗਾ ਸਵਾਦ ਨਹੀ ਆਉਣਾ ਕਿਤੇ _
 
Top