ਦੁੱਧ ਕਾਹ੍ੜਨ ਲਈ ਗੋਲ ਚੁੱਲ੍ਹਾ ਜਿਸਨੂੰ ਹਾਰਾ ਕਹਿੰਦੇ ਹਨ ,ਇਸ ਵਿਚ ਪਾਥੀਆ ਧੁਖਦੀਆਂ ਹਨ ਜਿਸ ਨਾਲ ਦੁਧ ਨੂੰ ਮਠਾ ਮਠਾ ਸੇਕ ਮਿਲਦਾ ਹੈ ਇਸ ਤਰਾਂ ਦੁੱਧ ਕ੍ੜਦਾ ਹੈ !ਪਹਿਲੇ ਸਮੇਆਂ ਚ ਦਾਦੀਆਂ ਜਾਂ ਮਾਵਾਂ ਸ਼ਾਮ ਨੂ ਬੱਚੇਆਂ ਨੂ ਕਾਹ੍ੜਨੀ ਦਾ ਦੁੱਧ ਵੱਡੇ-ਵੱਡੇ ਗਿਲਾਸ ਭਰ ਕੇ ਦਿੰਦਿਆ ਸੀ