ਹਾਰਾ

KARAN

Prime VIP
ਦੁੱਧ ਕਾਹ੍ੜਨ ਲਈ ਗੋਲ ਚੁੱਲ੍ਹਾ ਜਿਸਨੂੰ ਹਾਰਾ ਕਹਿੰਦੇ ਹਨ ,ਇਸ ਵਿਚ ਪਾਥੀਆ ਧੁਖਦੀਆਂ ਹਨ ਜਿਸ ਨਾਲ ਦੁਧ ਨੂੰ ਮਠਾ ਮਠਾ ਸੇਕ ਮਿਲਦਾ ਹੈ ਇਸ ਤਰਾਂ ਦੁੱਧ ਕ੍ੜਦਾ ਹੈ !ਪਹਿਲੇ ਸਮੇਆਂ ਚ ਦਾਦੀਆਂ ਜਾਂ ਮਾਵਾਂ ਸ਼ਾਮ ਨੂ ਬੱਚੇਆਂ ਨੂ ਕਾਹ੍ੜਨੀ ਦਾ ਦੁੱਧ ਵੱਡੇ-ਵੱਡੇ
ਗਿਲਾਸ ਭਰ ਕੇ ਦਿੰਦਿਆ ਸੀ

 
Top