ਜੋ ਦਿਲ ਤੇ ਬੀਤੀ ਏ

Gill 22

Elite
ਅੱਜ ਕਹਿਣ ਨੂੰ ਦਿਲ ਕਰਦਾ ਹੈ ਜੋ ਦਿਲ ਤੇ ਬੀਤੀ ਏ_•
• --- ਜਿਸਨੂੰ ਅਸੀ ਦਿਲ ਦਾ ਦਰਦੀ ਸਮਝਿਆ_•
• ---ਉਹਨਾ ਨੇ ਹੀ ਸਾਡੇ ਨਾਲ ਚੰਗੀ ਨਾ ਕੀਤੀ ਏ _•
• --ਹੋਰਾਂ ਨਾਲ ਯਾਰੀਆ ਲਾ ਕੇ ਚਲੇ ਗਏ ਨੇ ਸਾਨੂੰ ਦਿਲੋ ਭੁਲਾ ਕੇ _•
• ---ਕੀਤੀਆ ਸੌਹਾਂ ਤੋੜ ਗਏ ਨੇ_•
• ---ਹੁਣ ਕਿੱਦਾ ਕੱਟੀਏ ਜ਼ਿੰਦਗੀ _•
• ਜਿਸਨੂੰ ਅਸੀ ਪਿਆਰ ਕਰਦੇ ਸੀ ਉਹ ਹੀ ਸਾਡੇ ਤੋ ਮੁੱਖ ਮੋੜ ਗਏ ਨੇ.......Unknown
 
Top